ਸਕੂਲੀ ਵਿਦਿਆਰਥੀ ਦੀ ਜ਼ਹਿਰ ਨਿਗਲਣ ਨਾਲ ਮੌਤ
ਪਟਿਆਲਾ ‘ਚ ਦਰਦਨਾਕ ਘਟਨਾ

ਪਟਿਆਲਾ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਰਹਿਮਾਨ ਖਾਣ ਦੀ ਆਪਣੇ ਹੀ ਸਕੂਲ ਵਿਧੀਆਰਥੀ ਦੇ ਨਾਲ ਹੋਈ ਲੜਾਈ ਇਸ ਦੌਰਾਨ ਟੈਨਸ਼ਨ ਵਿਚ ਆਕੇ ਰਹਿਮਾਨ ਖਾਣ ਨੇ ਨਿਗਲੀਆ ਜਹਿਰ ਤੇ ਅੱਜ ਹੋਈ ਮੌਤ.. ਇਸ ਦੌਰਾਨ ਪਰਿਵਾਰਿਕ ਮੈਂਬਰਾਂ ਦੇ ਵਿੱਚੋਂ ਰਹਿਮਾਨ ਖਾਨ ਦੇ ਪਿਤਾ ਦਾ ਕਹਿਣਾ ਹੈ ਕਿ 15 ਤਰੀਕ ਨੂੰ ਰਹਿਮਾਨ ਦੇ ਆਪਣੇ ਹੀ ਸਕੂਲ ਦੇ ਵਿਦਿਆਰਥੀ ਦੇ ਨਾਲ ਲੜਾਈ ਹੋਈ ਤੇ ਸ਼ਾਮ ਨੂੰ ਆ ਕੇ ਉਸਨੇ ਟੈਂਸ਼ਨ ਦੇ ਵਿੱਚ ਜਹਿਰ ਖਾ ਲਿਆ ਤੇ ਅਸੀਂ ਉਸ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲੈ ਕੇ ਪਹੁੰਚੇ ਜਿੱਥੇ ਉਸਦੀ ਜੋਰੇ ਇਲਾਜ ਦੌਰਾਨ ਮੌਤ ਹੋ ਗਈ ਇਸ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਰਹਿਮਾਨ ਖਾਨ ਦੇ ਪਿਤਾ ਦੇ ਕਹਿਣ ਤੇ ਅਸੀਂ ਮਾਮਲਾ ਦਰਜ ਕਰ ਲਿਆ ਹੈ ਜੋ ਬੰਦੀਆਂ ਧਾਰਾਵਾਂ ਹਨ ਤੇ ਪੋਸਟਮਾਰਟਮ ਤੋਂ ਬਾਅਦ ਬੰਦ ਦੀ ਕਾਰਵਾਈ ਕਰ ਦਿੱਤੀ ਜਾਵੇਗੀ.



