राज्य
-
adminDecember 8, 2025ਸਨੌਰ ਗੁਗਾ ਮਾੜੀ ਮੰਦਰ ਵਿੱਚ ਖਾਟੂ ਸ਼ਾਮ ਸੇਵਕ ਮੰਡਲ ਵੱਲੋਂ ਗਰੀਬ ਕੁੜੀਆਂ ਦੇ ਵਿਆਹ ਅਤੇ ਮੂਰਤੀ ਸਥਾਪਨਾ ਸਮਾਰੋਹ ਦਾ ਆਯੋਜਨ
ਸਨੌਰ: ਗੁਗਾ ਮਾੜੀ ਮੰਦਰ ਪ੍ਰੰਗਣ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਖਾਟੂ ਸ਼ਾਮ ਸੇਵਕ ਮੰਡਲ ਵੱਲੋਂ ਇੱਕ…
Read More » -
adminDecember 6, 2025ਪਟਿਆਲਾ: ਚੋਣਾਂ ਨੂੰ ਲੈ ਕੇ ਵਿਵਾਦ, ਪੁਲਿਸ ਦੀ ਕਥਿਤ ਆਡੀਓ ਵਾਇਰਲ, BJP ਵੱਲੋਂ ਹੈਲਪਲਾਈਨ ਜਾਰੀ
ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਨੂੰ ਲੈ ਕੇ ਕਾਫ਼ੀ ਵਿਵਾਦ ਸਾਹਮਣੇ ਆ ਰਹੇ ਹਨ। ਨੋਮੀਨੇਸ਼ਨ…
Read More » -
adminDecember 6, 2025ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਵਿੱਚ ਅਜਨਾਲਾ ਅਕਾਲੀ ਦਲ ਪ੍ਰੈਸ ਕਾਨਫਰੰਸ
ਅਜਨਾਲਾ — ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਨੂੰ ਲੈ ਕੇ ਅਜਨਾਲਾ ਵਿੱਚ ਅਕਾਲੀ ਦਲ ਵੱਲੋਂ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ…
Read More » -
adminDecember 4, 2025ਸਨੌਰ ਹਲਕੇ ’ਚ ਨੋਮੀਨੇਸ਼ਨ ਦੇ ਆਖਰੀ ਦਿਨ ਤਣਾਅ-ਵਿਰੋਧੀਆਂ ਵੱਲੋਂ ਸਰਕਾਰ ਤੇ ਪੁਲਿਸ ’ਤੇ ਗੰਭੀਰ ਇਲਜ਼ਾਮ
ਪੰਜਾਬ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੀ ਨੋਮੀਨੇਸ਼ਨ ਦਾ ਅੱਜ ਆਖਰੀ ਦਿਨ ਸੀ। ਇਸੇ ਦੌਰਾਨ ਪਟਿਆਲਾ…
Read More » -
adminDecember 4, 2025ਬੀਕੇਯੂ (ਇਕਤਾ) ਸ਼ਾਦੀਪੁਰ ਵੱਲੋਂ ਵੱਡਾ ਐਲਾਨ—ਜ਼ਿਲਾ ਪਰਿਸ਼ਦ ਅਤੇ ਬਲਾਕ ਕਮੇਟੀ ਚੋਣਾਂ ‘ਚ ਭਾਜਪਾ ਤੇ ਆਪ ਦਾ ਘਰ-ਘਰ ਕਰਾਂਗੇ ਵਿਰੋਧ
ਭਾਰਤੀ ਕਿਸਾਨ ਯੂਨਿਅਨ (ਇਕਤਾ) ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਅੱਜ ਪ੍ਰੈਸ ਵਾਰਤਾ ਕਰਦੇ ਹੋਏ ਵੱਡਾ ਬਿਆਨ ਦਿੱਤਾ ਹੈ।…
Read More » -
adminNovember 27, 2025ਲੁਧਿਆਣਾ ਹੈਬੋਵਾਲ ਦੁਰਗਾਪੁਰੀ ਵਿੱਚ ਚੋਰੀ, ਆਈਸਕ੍ਰੀਮ ਕੇਕ ਦੀ ਦੁਕਾਨ ‘ਤੇ ਧਾਵਾ — ਨਕਦੀ ਤੇ ਸਮਾਨ ਚੁੱਕ ਫਰਾਰ
ਲੁਧਿਆਣਾ ਦੇ ਹੈਬੋਵਾਲ ਦੁਰਗਾਪੁਰੀ ਇਲਾਕੇ ਚ ਚੋਰਾਂ ਨੇ ਇੱਕ ਦੁਕਾਨ ਨੂੰ ਬਣਾਇਆ ਨਿਸ਼ਾਨਾ, ਪੈਸੇ ਅਤੇ ਸਮਾਨ ਚੁੱਕ ਹੋਏ ਫਰਾਰ, ਸੀਸੀਟੀਵੀ…
Read More » -
adminNovember 27, 2025ਲੁਧਿਆਣਾ ਕਾਰੋਬਾਰੀ ਜੀਐਸਟੀ ਰਿਫੰਡ ਨਾ ਆਉਣ ਕਾਰਨ ਪਰੇਸ਼ਾਨ, ਸਾਈਕਲ ਦੀਆਂ ਕੀਮਤਾਂ ਵਧਾਉਣ ਦੀ ਚੇਤਾਵਨੀ
ਲੁਧਿਆਣਾ ਜੀਐਸਟੀ ਰਿਫੰਡ ਨਾ ਆਉਣ ਤੇ ਕਾਰੋਬਾਰੀ ਪਰੇਸ਼ਾਨ ,, ਕਿਹਾ ਮਈ ਮਹੀਨੇ ਤੋ ਨਹੀਂ ਆ ਰਹੇ ਰਿਫੰਡ । ਉੱਥੇ ਹੀ…
Read More » -
adminNovember 27, 2025ਪਿੰਡ ਗੁਰਮ ਦੇ ਇੱਕ ਪਰਿਵਾਰ ਦੇ 4 ਮੈਂਬਰਾਂ ਦੀ ਕੈਨੇਡਾ ਬ੍ਰੈਮਪਟਨ ਵਿੱਚ ਅੱਗ ਲੱਗਣ ਨਾਲ ਮੌਤ, ਪਿੰਡ ਵਿੱਚ ਸੋਗ ਦਾ ਮਾਹੌਲ
ਲੁਧਿਆਣਾ ਦੇ ਪਿੰਡ ਗੁਰਮ ਵਿੱਚ ਉਸ ਸਮੇਂ ਗਮ ਛਾ ਗਿਆ ਜਦੋਂ ਪਿੰਡ ਦੇ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ…
Read More » -
adminNovember 25, 2025ਗੰਨੇ ਦੀ ਬਕਾਇਆ ਰਕਮ ਜਾਰੀ ਨਾ ਹੋਣ ਕਾਰਨ 27 ਨਵੰਬਰ ਨੂੰ ਜਲੰਧਰ ਨੇਸ਼ਨਲ ਹਾਈਵੇ ਰਹੇਗਾ ਬਲੌਕ
ਗੰਨੇ ਦੀ ਬਕਾਇਆ ਰਕਮ ਜਾਰੀ ਨਾ ਹੋਣ ਕਾਰਨ 27 ਨਵੰਬਰ ਨੂੰ ਜਲੰਧਰ ਨੇਸ਼ਨਲ ਹਾਈਵੇ ਰਹੇਗਾ ਬਲੌਕ ਲੁਧਿਆਣਾ ਵਿੱਚ ਕਿਸਾਨ ਮਜ਼ਦੂਰ…
Read More » -
adminNovember 25, 2025ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ‘ਤੇ ਰੂਹਾਨੀ ਕੀਰਤਨ, ਸੰਗਤਾਂ ਦੀ ਵੱਡੀ ਹਾਜ਼ਰੀ
ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਦੇਸ਼ ਭਰ ਵਿੱਚ ਸਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।…
Read More »