ਬੱਦਲ ਫਟਣ ਕਾਰਨ ਨਦੀ ‘ਚ ਆਇਆ ਹੜ੍ਹ, 23 ਫੌਜੀ ਜਵਾਨ ਲਾਪਤਾ

ਉੱਤਰੀ ਸਿੱਕਮ ਵਿੱਚ ਲਹੋਨਕ ਝੀਲ ਉੱਤੇ ਅਚਾਨਕ ਬੱਦਲ ਫਟਣ ਨਾਲ ਤੀਸਤਾ ਨਦੀ ਵਿੱਚ ਹੜ੍ਹ ਆ ਗਿਆ। ਇਸ ਨਾਲ ਫੌਜ ਦੇ 23 ਜਵਾਨਾਂ ਦੇ ਲਾਪਤਾ ਹੋਣ ਦੀ ਖਬਰ ਸਾਮਣੇ ਆਈ ਹੈ।

Related Articles

Leave a Reply

Your email address will not be published. Required fields are marked *

Back to top button