ਲੁਧਿਆਣਾ,10 ਨਵੰਬਰ (ਦੀਪਕ ਕੁਮਾਰ): ਸਰਕਾਰੀ ਕਾਲਜ ਲੁਧਿਆਣਾ ਈਸਟ ਵਿਖੇ ਪ੍ਰਿੰਸੀਪਲ ਡਾ. ਕਜਲਾ ਦੀ ਸਰਪਰਸਤੀ ਹੇਠ ਦਿਵਾਲੀ ਮੇਲਾ ਆਯੋਜਿਤ ਕੀਤਾ ਗਿਆ।…