8ਵਾਂ ਕੱਬਡੀ ਕੱਪ ਸਰਪ੍ਰਸਤ ਬਰਿੰਦਰ ਬਿੱਟੂ ਦੀ ਅਗਵਾਈ ਹੇਠ ਮਿਤੀ 14 ਅਕਤੂਬਰ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ

ਭਾਦਸੋਂ, 07 ਅਕਤੂਬਰ (ਡੈਲੀ ਟ੍ਰਿਬਿਊਨ ਨਿਊਜ): ਸਵ ਸਤਨਾਮ ਖੱਟੜਾ ਅਤੇ ਸਵ ਬਿੱਟੂ ਦੁਗਾਲ ਦੀ ਯਾਦ ਨੂੰ ਸਮਰਪਿਤ 8ਵਾਂ ਕੱਬਡੀ ਕੱਪ ਭਾਦਸੋਂ ਦੇ ਸਕੂਲ ਗਰਾਉਂਡ ਵਿਖੇ ਮਿਤੀ 14 ਅਕਤੂਬਰ ਦਿਨ ਸ਼ਨੀਵਾਰ ਨੂੰ ਸਰਪ੍ਰਸਤ ਬਰਿੰਦਰ ਬਿੱਟੂ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਮੈਂਬਰ ਪਾਰਲੀਮੈਂਟ ਪਟਿਆਲਾ ਮਹਾਰਾਣੀ ਪ੍ਰਨੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ..

Related Articles

Leave a Reply

Your email address will not be published. Required fields are marked *

Back to top button